ਬਜ਼ੁਰਗ ਮਾਤਾ ਦੀ 2 ਕਿੱਲੇ ਕਣਕ ਸੜ੍ਹਨ ਤੇ ਵੀਰ ਸੁਖਵਿੰਦਰ ਨੇ ਮਾਤਾ ਨੂੰ ਆਪਣੀ ਚੋਂ ਹਜਾਰਾਂ ਰੁਪਏ ਦੇ ਕੀਤੀ ਮਾਤਾ ਦੀ ਮੱਦਦ,ਦੱਬ ਕੇ ਸ਼ੇਅਰ ਕਰਦੋ ਜੀ

57
0
Share:

ਫਿਰ ਮਸੀਹਾ ਬਣਿਆ ਪੰਜਾਬ ਪੁਲਿਸ ਦਾ ਵੀਰ ਸੁਖਵਿੰਦਰ ਸਿੰਘ ਕੀਤੀ ਬੁਜਰਗ ਮਾਤਾ ਦੀ ਮੱਦਦ! (ਸ਼ੇਅਰ ਕਰੋ ਜੀ) ਵੀਰ ਲੋੜਵੰਦ ਬੇਸਹਾਰਿਆਂ ਦੀ ਮੱਦਦ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਦੀ ਮੱਦਦ ਲਈ ਵੀ ਅੱਗੇ ਆਇਆ ਹੈ ਉਨ੍ਹਾਂ ਨੇ ਮੱਦਦ ਕਰਨ ਤੋਂ ਬਾਅਦ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਆਪਣਾ ਦਰਦ ਬਿਆਨ ਕਰਿਆ ਹੈ ਵੀਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਤੇ 10 ਦਿਨਾਂ ਨੂੰ ਫੇਰ ਤਨਖਾਹ ਮਿਲਦੀ ਜਾਣੀ ਏ ਪਰ

ਬਜ਼ੁਰਗ ਮਾਤਾ ਦੀ 2 ਕਿੱਲੇ ਕਣਕ ਸੜ੍ਹਨ ਤੇ ਵੀਰ ਸੁਖਵਿੰਦਰ ਨੇ ਮਾਤਾ ਨੂੰ ਆਪਣੀ ਚੋਂ ਹਜਾਰਾਂ ਰੁਪਏ ਦੇ ਕੀਤੀ ਮਾਤਾ ਦੀ ਮੱਦਦ,ਦੱਬ ਕੇ ਸ਼ੇਅਰ ਕਰਦੋ ਜੀ

ਕਿਸਾਨ ਭਰਾਵਾਂ ਦੀ ਛੇ ਮਹੀਨੇ ਦੀ ਮਿਹਨਤ ਸੀ। ਵੀਰ ਨੇ ਬੁਜਰਗ ਮਾਤਾ ਦੀ ਵੀਡੀਓ ਦੇਖਕੇ ਕਿਹਾ ਸੀ ਦੋਸਤੋ ਯਕੀਨ ਮੰਨਿੰਓਂ ਕੲੀ ਵਾਰ ਤੇ ਛੱਕ ਜਿਹਾ ਹੋਣ ਲੱਗਦਾ ਕਿ ਰੱਬ ਹੈਗਾ ਵੀ ਐ ਕਿ ਐਵੇਂ ਡਰਾਵਾ ਈ ਹੈ |ਕਿਉਂਕਿ ਜ਼ਿਮੀਂਦਾਰ ਦਸ ਨੌਂਹਾਂ ਦੀ ਕਿਰਤ ਕਰਦਾ ਤੇ ਭੁੱਖਾ ਵੀ ਜ਼ਿਮੀਂਦਾਰ ਹੀ ਮਰਦਾ ਮੇਰੇ ਤੋਂ ਆਹ ਰੋਂਦੀ ਮਾਤਾ ਦੀ ਵੀਡੀਓ ਵੇਖੀ ਨਹੀਂ ਗੲੀ ਪਰ ਮਾਤਾ ਕੋਲ ਜ਼ਰੂਰ ਜਾਵਾਂਗਾ, ਕਿਵੇਂ ਲਿਖਾਂ ਰੱਬ ਰਾਖਾ।ਮਾਂ ਨਾਲ ਗੱਲ ਹੋਗੀ ਕੱਲ ਜਾ ਰਹੇਂ ਮਾਤਾ ਦੇ ਅੱਥਰੂ ਪੂੰਝਣ। ਸਿਰਫ ਦੋ ਕਿੱਲੇ ਸੀ ਓਹ ਵੀ ਸੜ ਗੲੇ ਮੇਰੀ ਮਾਂ ਨਾਲ ਗੱਲ ਹੋਈ ਰੋ ਰਹੀ ਸੀ ਬਹੁਤ ਮਨ ਦੁਖੀ ਹੋਇਆ।

ਬਜ਼ੁਰਗ ਮਾਤਾ ਦੀ 2 ਕਿੱਲੇ ਕਣਕ ਸੜ੍ਹਨ ਤੇ ਵੀਰ ਸੁਖਵਿੰਦਰ ਨੇ ਮਾਤਾ ਨੂੰ ਆਪਣੀ ਚੋਂ ਹਜਾਰਾਂ ਰੁਪਏ ਦੇ ਕੀਤੀ ਮਾਤਾ ਦੀ ਮੱਦਦ,ਦੱਬ ਕੇ ਸ਼ੇਅਰ ਕਰਦੋ ਜੀ

ੲਿੱਕ ਵੀਰ ਜਲੰਧਰ ਤੋਂ 30000 ਰੁਪਏ ਮਾਤਾ ਦੀ ਮਦਦ ਕਰਨ ਆ ਰਹੇ ਹਨ ਨਾਂਮ ਗੁਪਤ ਰੱਖਣ ਵਾਸਤੇ ਕਿਹਾ ਮੇਰੇ ਨਾਲ ਹੁਣੇ ਗੱਲ ਹੋਈ ਵੀਰ ਦੀ। 25000 ਰੁਪਏ ਸਰਦਾਰ ਹਰਬੰਸ ਸਿੰਘ ਬਰਾੜ ਅਮਰੀਕਾ ਵਲੋਂ ਕੱਲ ਸੇਵਾ ਪਹੁੰਚਾਈ ਜਾਵੇਗੀ ਜੀ। ਫਤਹਿ ਪ੍ਰਵਾਨ ਕਰਨਾ ਦੋਸਤੋ ਇਸ ਵੀਰ ਦੀ ਕਣਕ ਸੜ ਗਈ ਸੀ ਅੱਠ ਕਿੱਲੇ ਬਹੁਤ ਨੁਕਸਾਨ ਹੋ ਗਿਆ ਸੀ ਸੋ ਇਸ ਵੀਰ ਦੀ 25000 ਦੀ ਮਦਦ ਬਾਪੂ ਨਾਨਕ ਨੇ ਆਪ ਲਈ ਸੇਵਾ ਇਸ ਬੰਦੇ ਤੋਂ।

ਬਜ਼ੁਰਗ ਮਾਤਾ ਦੀ 2 ਕਿੱਲੇ ਕਣਕ ਸੜ੍ਹਨ ਤੇ ਵੀਰ ਸੁਖਵਿੰਦਰ ਨੇ ਮਾਤਾ ਨੂੰ ਆਪਣੀ ਚੋਂ ਹਜਾਰਾਂ ਰੁਪਏ ਦੇ ਕੀਤੀ ਮਾਤਾ ਦੀ ਮੱਦਦ,ਦੱਬ ਕੇ ਸ਼ੇਅਰ ਕਰਦੋ ਜੀ

ਦੋਸਤੋ 22 ਤਰੀਕ ਨੂੰ ਕਰੀਬ 50 ਪ੍ਰੀਵਾਰਾਂ ਨੂੰ ਰਾਸ਼ਣ ਦੀ ਸੇਵਾ ਆਪ ਦਾਨੀ ਵੀਰਾਂ ਦੀ ਸਹਾਇਤਾ ਨਾਲ ਕੀਤੀ ਜਾਵੇਗੀ ਜੀ ਧੰਨਵਾਦ ਪਿਆਰਿਓ ਖੁਸ਼ ਰਹੋ ਜਿਹੜੇ ਵੀਰਾਂ ਨੇ ਇਹ ਸੇਵਾ ਭੇਜੀ ਹੈ ਜੀਓ ਇੱਤਾ।ਜਿਸ ਵੀਰ ਨੂੰ ਇਸ ਵੀਰ ਦਾ ਸੰਪਰਕ ਨੰਬਰ ਚਾਹੀਦਾ ਮੇਰੇ ਨਾਲ 9780001618 ਤੇ ਸੰਪਰਕ ਕਰ ਸਕਦਾ ਜੀਧੰਨਵਾਦ ਦੋਸਤੋ ਕਰੀਬ 15,20 ਵੀਰਾਂ ਨਾਲ ਸੰਪਰਕ ਕਰਵਾ ਦਿੱਤਾ ਵੀਰ ਦਾ ਜਿਆਦਾ ਵੀਰ ਪਰਦੇਸੀ ਨੇ ਖੁਸ਼ ਰਹੋ।(ਸ਼ੇਅਰ ਕਰੋ ਜੀ)

Share:

Leave a reply