ਪਿਆਰ ਚ’ ਅੰਨ੍ਹੀਂ ਹੋਈ ਮਾਂ ਨੇ ਆਪਣੀਆਂ ਹੀ ਮਾਸੂਮ ਧੀਆਂ ਨਾਲ ਕੀਤਾ ਰੂਹ ਕੰਬਾ ਦੇਣ ਵਾਲਾ ਕਾਰਨਾਮਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

1327
0
Share:
ਪਿਆਰ ਚ’ ਅੰਨ੍ਹੀਂ ਹੋਈ ਮਾਂ ਨੇ ਆਪਣੀਆਂ ਹੀ ਮਾਸੂਮ ਧੀਆਂ ਨਾਲ ਕੀਤਾ ਰੂਹ ਕੰਬਾ ਦੇਣ ਵਾਲਾ ਕਾਰਨਾਮਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਸ਼ੋਸ਼ਲ ਮੀਡੀਆ ਤੇ ਰੋਜ਼ਾਨਾਂ ਹੀ ਹੈਵਾਨੀਅਤ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤੇ ਅੱਜ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਰੌਗਟੇ ਖੜ੍ਹੇ ਹੋ ਜਾਂਦੇ ਹਨ |ਦਰਾਸਲ ਇਹ ਘਟਨਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਹਿਰਾ ਗਾਗਾ ਦੀ ਹੈ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਂ ਨੇ ਹੀ ਇਸ਼ਕ ਚ’ ਆ ਕੇ ਆਪਣੀਆਂ ਢਿੱਡੋ ਜੰਮੀਆਂ ਧੀਆਂ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ |

ਪਿਆਰ ਚ’ ਅੰਨ੍ਹੀਂ ਹੋਈ ਮਾਂ ਨੇ ਆਪਣੀਆਂ ਹੀ ਮਾਸੂਮ ਧੀਆਂ ਨਾਲ ਕੀਤਾ ਰੂਹ ਕੰਬਾ ਦੇਣ ਵਾਲਾ ਕਾਰਨਾਮਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਦਰਾਸਲ ਜਦੋਂ ਕਾਤਲ ਮਾਂ ਦੇ ਨਾਲ ਮੀਡੀਆ ਤੇ ਪੁਲਿਸ ਵੱਲੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਉਹ ਅਜੇ ਕੁਮਾਰ ਨਾਮ ਦੇ ਸ਼ਖਸ ਨੂੰ ਪਿਆਰ ਕਰਦੀ ਹੈ ਤੇ ਉਸਨੇ ਹੀ ਉਸਨੂੰ ਇਹ ਸਭ ਕੁੱਝ ਕਰਨ ਨੂੰ ਕਿਹਾ ਤੇ ਉਸਨੇ ਆਪਣੀ ਦਰਿੰਦਗੀ ਕਬੂਲਦੇ ਹੋਏ ਕਿਹਾ ਕਿ ਕਤਲ ਕਰਨ ਤੋਂ ਪਹਿਲਾਂ ਅਸੀਂ ਤਿੰਨਾਂ ਮਾਂਵਾਂ ਧੀਆਂ ਨੇ ਬਰਫੀ ਖਾਦੀ ਸੀ ਤੇ ਖਾਣ ਤੋਂ ਬਾਅਦ ਕਾਤਲ ਮਾਂ ਨੇ ਦੋਨਾਂ ਧੀਆਂ ਦਾ ਵਾਰੀ ਵਾਰੀ ਗਲਾ ਕੁੱਟ ਕੇ ਕਤਲ ਕਰ ਦਿੱਤਾ ਤੇ

ਪਿਆਰ ਚ’ ਅੰਨ੍ਹੀਂ ਹੋਈ ਮਾਂ ਨੇ ਆਪਣੀਆਂ ਹੀ ਮਾਸੂਮ ਧੀਆਂ ਨਾਲ ਕੀਤਾ ਰੂਹ ਕੰਬਾ ਦੇਣ ਵਾਲਾ ਕਾਰਨਾਮਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਉਹਨਾਂ ਨੂੰ ਲਹਿਰਾ ਗਾਗਾ ਦੀ ਵਗਦੀ ਨਹਿਰ ਦੇ ਵਿਚ ਸੁੱਟ ਦਿੱਤਾ ਤੇ ਉਸਦਾ ਕਹਿਣਾ ਹੈ ਕਿ ਇਹ ਸਭ ਕੁੱਝ ਉਸਨੇ ਆਪਣੇ ਆਸ਼ਿਕ ਦੇ ਪਿਆਰ ਦੇ ਚੱਕਰ ਵਿਚ ਆ ਕੇ ਕੀਤਾ ਤੇ ਕਤਲ ਕਰਨ ਤੋਂ ਬਾਅਦ ਅਜੇ ਕੁਮਾਰ ਨੇ ਉਸਨੂੰ ਫੋਨ ਲਗਾ ਕੇ ਪੁੱਛਿਆ ਕਿ ਕੰਮ ਹੋ ਗਿਆ ਤਾਂ ਉਸਨੇ ਹਾਂ ਦੇ ਵਿਚ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਨਹਿਰ ਦੇ ਵਿਚ ਸੁੱਟ ਦਿੱਤਾ |

ਪਿਆਰ 'ਚ ਅੰਨੀ ਮਾਂ ਨੇ ਮਾਰੀਆਂ ਆਪਣੀਆਂ 2 ਧੀਆਂ

ਪਿਆਰ 'ਚ ਅੰਨੀ ਮਾਂ ਨੇ ਮਾਰੀਆਂ ਆਪਣੀਆਂ 2 ਧੀਆਂ

Gepostet von JagBani am Samstag, 4. Mai 2019

ਦਰਾਸਲ ਦੋਨਾਂ ਬੱਚੀਆਂ ਵਿਚੋਂ ਇੱਕ ਦੀ ਲਾਸ਼ ਮਾਨਸਾ ਦੀ ਵਗਦੀ ਨਹਿਰ ਵਿਚੋਂ ਤੈਰਦੀ ਹੋਈ ਮਿਲੀ ਤੇ ਦੂਜੀ ਲੜਕੀ ਦੀ ਲਾਸ਼ ਲਹਿਰਾ ਗਾਗਾ ਦੀ ਨਹਿਰ ਵਿਚੋਂ ਹੀ ਬਰਾਮਦ ਹੋਈ ਤੇ ਤੁਰੰਤ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕੀਤੀ ਤੇ ਕਾਰਵਾਈ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਬੱਚੀਆਂ ਦੀ ਮਾਂ ਹੀ ਉਹਨਾਂ ਦੀ ਕਾਤਲ ਹੈ ਤੇ ਪੁਲਿਸ ਨੇ ਤੁਰੰਤ ਆਰੋਪੀਆਂ ਨੂੰ ਕਬਜੇ ਵਿਚ ਲੈ ਲਿਆ ਹੈ ਤੇ ਉਹਨਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ |

Share:

Leave a reply