ਜਾਣੋ ਆਖਿਰ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਕਿਉਂ ਹੁੰਦਾ ਹੈ ?ਇਸਦੇ ਪਿੱਛੇ ਹੈ ਅਨੋਖੀ ਵਜਾ ਹੈਰਾਨ ਹੋ ਜਾਵੋਗੇ ਤੁਸੀਂ ਵੀ…………

387
1
Share:

ਇਹ ਤਾ ਸਭ ਜਾਣਦੇ ਹੋ ਕਿ ਸਾਡੇ ਭਾਰਤ ਦੇਸ਼ ਵਿਚ ਪੁਲਸ ਦੀ ਵਰਦੀ ਖਾਕੀ ਰੰਗ ਦੀ ਹੁੰਦੀ ਹੈ। ਪਰ ਇਸਦਾ ਰੰਗ ਸਫੇਦ,ਨੀਲਾ,ਜਾ ਕਾਲਾ ਕਿਉਂ ਨਹੀਂ ਹੁੰਦਾ ਹੈ ਇਸਦੇ ਲਈ ਖਾਕੀ ਰੰਗ ਹੀ ਕਿਉਂ ਚੁਣਿਆ ਗਿਆ। ਕਈ ਫ਼ਿਲਮਾਂ ਦੇ ਡਾਇਲੋਗ ਵੀ ਪ੍ਰਸਿੱਧ ਹੋ ਚੁੱਕੇ ਹਨ ਇਸ ਲਈ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਇਸਦਾ ਰੰਗ ਖਾਕੀ ਹੀ ਕਿਉਂ ਹੁੰਦਾ ਹੈ। ਸਾਡੇ ਦੇਸ਼ ਵਿਚ ਥਾਣੇਦਾਰ,ਤੋਂ ਲੈ ਕੇ ਜਿਆਦਾਤਰ ਪੁਲਸ ਵਾਲਿਆਂ ਦੀ ਵਰਦੀ ਦਾ ਰੰਗ ਖਾਕੀ ਹੁੰਦਾ ਹੈ ਆਓ ਜਾਣਦੇ ਹਾਂ ਇਸਦੇ ਪਿੱਛੇ ਦਾ ਰਾਜ਼।

ਜਾਣੋ ਆਖਿਰ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਕਿਉਂ ਹੁੰਦਾ ਹੈ ?ਇਸਦੇ ਪਿੱਛੇ ਹੈ ਅਨੋਖੀ ਵਜਾ ਹੈਰਾਨ ਹੋ ਜਾਵੋਗੇ ਤੁਸੀਂ ਵੀ............

ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਖਾਕੀ ਅਸਲ ਵਿਚ ਇੱਕ ਹਿੰਦੀ ਦਾ ਸ਼ਬਦ ਹੈ ਜਿਸਦਾ ਮਤਲਬ ਹੈ ਮਿੱਟੀ ਦਾ ਰੰਗ ਹੁੰਦਾ ਹੈ। ਹੁਣ ਇਹ ਤਾ ਸਭ ਨੂੰ ਪਤਾ ਹੀ ਹੈ ਕਿ ਮਿੱਟੀ ਦਾ ਰੰਗ ਵੀ ਹਲਕਾ ਭੂਰਾ ਹੁੰਦਾ ਹੈ ਮਤਲਬ ਖਾਕੀ ਵਰਗਾ ਹੀ ਹੁੰਦਾ ਹੈ। ਮਿੱਟੀ ਦਾ ਰੰਗ ਵੀ ਹਲਕੇ ਭੂਰੇ ਅਤੇ ਪੀਲੇ ਰੰਗ ਦਾ ਮਿਸ਼ਰਣ ਹੁੰਦਾ ਹੈ। ਵੈਸੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋ ਭਾਰਤ ਵਿਚ ਅੰਗਰੇਜਾਂ ਦਾ ਰਾਜ਼ ਸੀ ਉਸ ਸਮੇ ਪੁਲਸ ਦੀ ਵਰਦੀ ਦਾ ਰੰਗ ਸਫੇਦ ਹੁੰਦਾ ਸੀ ਇਸਨੂੰ ਕਫ਼ਨ ਦਾ ਪ੍ਰਤੀਕ ਵੀ ਕਹਿ ਸਕਦੇ ਹੋ ਅਤੇ ਸ਼ਾਂਤੀ ਦਾ ਵੀ ਹਾਲਾਂਕਿ ਉਸ ਸਮੇ ਵਰਦੀ ਤਾ ਸਫੇਦ ਰੰਗ ਦੀ ਸੀ ਪਰ ਟਾਈ ਖਾਕੀ ਰੰਗ ਦੀ ਹੁੰਦੀ ਸੀ ਹੁਣ ਜਾਹਿਰ ਜਿਹੀ ਗੱਲ ਹੈ ਸਫੇਦ ਕੱਪੜੇ ਜਲਦੀ ਗੰਦੇ ਹੋ ਜਾਂਦੇ ਹਨ।

ਜਾਣੋ ਆਖਿਰ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਕਿਉਂ ਹੁੰਦਾ ਹੈ ?ਇਸਦੇ ਪਿੱਛੇ ਹੈ ਅਨੋਖੀ ਵਜਾ ਹੈਰਾਨ ਹੋ ਜਾਵੋਗੇ ਤੁਸੀਂ ਵੀ............

ਇਸ ਕਰਕੇ ਉਸ ਸਮੇ ਸਫੇਦ ਕੱਪੜੇ ਮਿੱਟੀ ਲੱਗਣ ਤੇ ਗੰਦੇ ਹੋ ਜਾਂਦੇ ਸੀ ਪਰ ਟਾਈ ਮਿੱਟੀ ਲੱਗਣ ਤੇ ਵੀ ਉਹ ਜਲਦੀ ਗੰਦੀ ਨਹੀਂ ਹੁੰਦੀ ਸੀ ਸ਼ਾਇਦ ਇਹੀ ਕਾਰਨ ਕਿ ਪੁਲਸ ਦੀ ਵਰਦੀ ਦੇ ਲਈ ਕੁਝ ਖਾਸ ਰੰਗ ਰਾਸ ਨਹੀਂ ਆਇਆ ਇਸਦੇ ਬਾਅਦ ਬ੍ਰਿਟਿਸ਼ ਸਰਕਾਰ ਨੇ ਇਹ ਆਦੇਸ਼ ਦਿੱਤਾ ਕਿ ਪੁਲਸ ਦੀ ਵਰਦੀ ਦਾ ਰੰਗ ਸਫੇਦ ਨਹੀਂ ਬਲਕਿ ਖਾਕੀ ਹੋਵੇਗਾ। ਇਸ ਕਾਰਨ ਅੱਜ ਤੱਕ ਇਸ ਰੰਗ ਦੀ ਵਰਦੀ ਹੀ ਹੈ।

ਜਾਣੋ ਆਖਿਰ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਕਿਉਂ ਹੁੰਦਾ ਹੈ ?ਇਸਦੇ ਪਿੱਛੇ ਹੈ ਅਨੋਖੀ ਵਜਾ ਹੈਰਾਨ ਹੋ ਜਾਵੋਗੇ ਤੁਸੀਂ ਵੀ............

ਸਾਡੇ ਦੇਸ਼ ਵਿਚ ਇਤਿਹਾਸ ਦੇ ਕਿੱਸੇ ਬਹੁਤ ਪ੍ਰਚਿਲਤ ਹਨ ਜਿੰਨਾ ਦੇ ਬਾਰੇ ਤੁਸੀਂ ਵੀ ਸ਼ਾਇਦ ਨਹੀਂ ਜਾਣਦੇ ਹੋਵੋਗੇ। ਪਰ ਇਹ ਕਿੱਸਾ ਅਸਲ ਵਿਚ ਕਾਫੀ ਦਿਲਚਪਸ ਹੈ ਕਿਉਂਕਿ ਇਹ ਸਾਡੇ ਦੇਸ਼ ਦੀ ਪੁਲਸ ਨਾਲ ਜੁੜਿਆ ਹੋਇਆ ਹੈ ਹੁਣ ਭਾਵੇ ਤੁਸੀਂ ਮੰਨੋ ਜਾ ਨਾ ਮੰਨੋ ਹਾਲਾਂਕਿ ਬਾਹਰਲੇ ਕਈ ਦੇਸ਼ਾ ਵਿਚ ਪੁਲਸ ਦੀ ਵਰਦੀ ਦਾ ਰੰਗ ਸਫੇਦ ਜਾ ਨੀਲਾ ਹੁੰਦਾ ਹੈ ਪਰ ਉਹਨਾਂ ਦੇਸ਼ਾ ਵਿਚ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸੇ ਕਰਕੇ ਉਹਨਾਂ ਦੀ ਵਰਦੀ ਦਾ ਰੰਗ ਸਫੇਦ ਹੈ ਹਾਲਾਂਕਿ ਅਸੀਂ ਆਪਣੇ ਦੇਸ਼ ਦੀ ਬੁਰਾਈ ਨਹੀਂ ਕਰ ਰਹੇ ਬਲਕਿ ਭਾਰਤ ਦੀ ਹਕੀਕਤ ਦੱਸ ਰਹੇ ਹਾਂ।

Share:

1 comment

Leave a reply