ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

84
0
Share:
ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

ਅਮਿਤਾਭ ਬੱਚਨ ਨੇ ਜਯਾ ਬੱਚਨ ਦੇ ਨਾਲ ਆਪਣੇ ਵਿਆਹ ਦਾ ਰਾਜ਼ ਖੋਲ ਦਿੱਤਾ ਹੈ। ਬਾਲੀਵੁਡ ਦੇ ਸ਼ਾਨਸ਼ਾਹ ਅਮਿਤਾਭ ਬੱਚਨ ਨੇ ਜਯਾ ਬੱਚਨ ਦੇ ਨਾਲ 1973 ਵਿੱਚ ਵਿਆਹ ਕੀਤਾ ਸੀ ਅਤੇ ਹੁਣ ਬਿੱਗ ਬੀ ਨੇ ਆਪਣੇ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਸ਼ੇਅਰ ਕੀਤਾ ਹੈ।

ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

ਅਮਿਤਾਭ ਬੱਚਨ ਹਾਲ ਹੀ ਵਿੱਚ ਜੀ ਕੈਫੇ ਦੇ ਕੋਮਲ ਨਾਹਟਾ ਦੇ ਸ਼ੋਅ ਸਟੋਰੀ ਨਾਈਟਸ-2 ਵਿੱਚ ਆਪਣੀ ਜਿੰਦਗੀ, ਕਰੀਅਰ ਅਤੇ ਵਿਆਹੁਤਾ ਜਿੰਦਗੀ ਦੇ ਬਾਰੇ ਵਿੱਚ ਢੇਰ ਸਾਰੀਆਂ ਗੱਲਾਂ ਕੀਤੀਆਂ।

ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

ਇਹ ਹੀ ਨਹੀਂ , ਸ਼ੋਅ ਤੇ ਅਮਿਤਾਭ ਬੱਚਨ ਦੇ ਨਾਲ ਉਨ੍ਹਾਂ ਦੇ ਖਾਸ ਪ੍ਰੋਡਿਊਸਰ-ਡਾਇਰੈਕਟਰ ਆਰ ਬਾਲਕੀ ਵੀ ਮੌਜੂਦ ਸਨ।ਅਮਿਤਾਭ ਬੱਚਨ ਨੇ ਜਯਾ ਬੱਚਨ ਦੇ ਨਾਲ ਆਪਣੀ ਖਾਸ ਯਾਦਾਂ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਜਯਾ ਬੱਚਨ ਅਤੇ ਮੈਂ ਜੰਜੀਰ ਫਿਲਮ ਤੇ ਕੰ ਕਰ ਰਹੇ ਸੀ।

ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

ਸਾਰੀ ਟੀਮ ਨੇ ਫੈਸਲਾ ਲਿਆ ਕਿ ਜੇਕਰ ਫਿਲਮ ਸਫਲ ਹੋਵੇਗੀ ਤਾਂ ਅਸੀਂ ਲੋਕ ਲੰਦਨ ਛੁੱਟੀਆਂ ਤੇ ਜਾਵਾਂਗੇ। ਮੈਂ ਗਿਆ ਅਤੇ ਪਾਪਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਪੁੱਛਿਆ ਕਿ ਮੇਰੇ ਨਾਲ ਕੌਣ-ਕੌਣ ਜਾ ਰਿਹਾ ਹੈ।

ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

ਜਯਾ ਦਾ ਨਾਮ ਸੁਣਦੇ ਹੀ ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਵਿਆਹ ਕੀਤੇ ਮੈਂ ਤੁਹਾਨੂੰ ਉਸਦੇ ਨਾਲ ਲੰਦਨ ਨਹੀਂ ਜਾਣ ਦੇਵਾਂਗਾ , ਮੈਂ ਕਿਹਾ ਠੀਕ ਹੈ, ਅਸੀਂ ਕੱਲ ਹੀ ਵਿਆਹ ਕਰ ਲੈਂਦੇ ਹਾਂ , ਅਸੀਂ ਜਲਦ ਹੀ ਸਭ ਕੁੱਝ ਆਰਗਨਾਈਜ ਕੀਤਾ ਅਤੇ ਅਗਲੇ ਹੀ ਦਿਨ ਵਿਆਹ ਕਰ ਅਤੇ ਫਿਰ ਲੰਦਨ ਦੇ ਲਈ ਨਿਕਲ ਗਏ।

ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

ਆਰ,ਬਾਲਕੀ ਨੇ ਅਮਿਤਾਭ ਬੱਚਨ ਨਾਲ ਜੁੜਿਆ ਇੱਕ ਮਜ਼ੇਦਾਰ ਕਿੱਸਾ ਵੀ ਸੁਣਾਇਆ। ਉਨ੍ਹਾਂ ਨੇ ਦੱਸਿਆ ਕਿ ਮੈਂ ਯਾਦ ਹੈ ਕਿ ਜਦੋਂ ਮੈਂ ਉਸਦੇ ਜਨਮਦਿਨ ਤੇ ਗਿਆ ਸੀ , ਮੇਰੇ ਕੋਲ ਕੋਈ ਗਿਫਟ ਨਹੀਂ ਸੀ , ਮੈਂ ਇਹ ਹੀ ਸੋਚਦਾ ਰਿਹਾ ਕਿ ਮੈਂ ਉਸ ਨੂੰ ਗਿਫਟ ਵਿੱਚ ਕੀ ਦੇ ਸਕਦਾ ਹਾਂ, ਉਦੋਂ ਮੈਨੂੰ ਇੱਕ ਆਈਡੀਆ ਆਇਆ ਅਤੇ ਮੈਂ ਉਸਦੇ ਕੰਨ ਵਿੱਚ ਕੁੱਝ ਕਹਿ ਦਿੱਤਾ, ਮੈਂ ਕਿਹਾ ਕਿ ਮੈਂ ਆਈਡੀਆ ਤੁਹਾਡੀ ਆਵਾਜ ਹੋਵੇਗੀ ਅਤੇ ਕਿਸੇ ਹੋਰ ਦਾ ਚਿਹਰਾ ਅਤੇ ਇਸ ਤਰ੍ਹਾਂ ਸ਼ਮਿਤਾਭ ਫਿਲਮ ਬਣੀ।

ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

ਦੱਸ ਦੇਈਏ ਕਿ ਜਯਾ ਬੱਚਨ ਦਾ 71ਵਾਂ ਜਨਮਦਿਨ ਹੈ ਤੇ ਜਯਾ ਬੱਚਨ ਨੇ ਆਪਣੇ ਬੇਟੀ ਸ਼ਵੇਤਾ ਨੰਦਾ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਤੇ ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਨੂੰ ਮੀਡੀਆ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ

ਅਮਿਤਾਭ ਨੂੰ ਇਸ ਵਜ੍ਹਾ ਕਰਕੇ 24 ਘੰਟਿਆਂ ‘ਚ ਜਯਾ ਨਾਲ ਕਰਵਾਉਣਾ ਪਿਆ ਸੀ ਵਿਆਹ

Share:

Leave a reply